ਬਠਿੰਡਾ ਦੀਆਂ ਕੰਧਾਂ ਉੱਤੇ ਲੱਗੇ ਪੋਸਟਰ ਨੇ ਵਿਵਾਦ ਛੇੜ ਦਿੱਤਾ ਹੈ | ਇਕ ਕੈਨੇਡੀਅਨ ਵਲੋਂ ਕੁੜੀ ਦੀ ਭਾਲ ਸੰਬੰਧੀ ਸਵੰਬਰ ਰਚਾਇਆ ਜਾ ਰਿਹਾ ਹੈ | ਪੰਜਾਬੀਆਂ ਦੇ ਵਿਦੇਸ਼ ਜਾ ਕੇ ਸੈਟਲ ਹੋਣ ਦੇ ਖੁਆਬ ਦੀ, ਇਸ ਕਦਰ ਬੇ-ਕਦਰੀ ਹੁੰਦੀ ਪਹਿਲੀ ਵਾਰ ਦੇਖੀ ਗਈ ਹੈ |